ਨਊਜ਼ਮੀਰਰ ਡੈਸਕ :
ਮੋਹਾਲੀ, 4 ਜੂਨ : ਕੋਵਿਡ ਰੋਗੀਆਂ ਵਿਚ ਇਨਫਲੇਮੇਟਰੀ ਬਦਲਾਵਾਂ ਅਤੇ ਕੋਵਿਡ ਪ੍ਰੇਰਿਤ ਐਂਡੋਥੀਲੀਅਮ ਹਾਨੀ ਦੇ ਕਾਰਣ ਧਮਣੀਆਂ ਅਤੇ ਨਸਾਂ ਵਿਚ ਥ੍ਰੋਮਬੋਸਿਸ (ਕਲਾਟ ਨਾਲ ਬਲੱਡ ਬੇਸਲ ਦੀ ਰੁਕਾਵਟ) ਦਾ ਖਤਰਾ ਹੁੰਦਾ ਹੈ | ਅਸਲ ਵਿਚ ਇਹ ਸਿਰਫ ਵਾਯਰਸ ਹੀ ਨਹੀਂ ਸਗੋਂ ਸਾਡੀ ਬਹੁਤ ਜਿਆਦਾ ਤੇਜ ਪ੍ਰਤੀਰੱਖਿਆ ਪ੍ਰਤੀਕ੍ਰਿਆ ਵੀ ਹੈ ਜਿਹੜੀ ਥ੍ਰੋਮਬੋਟਿਕ ਅਵਸਥਾ ਦਾ ਕਾਰਣ ਬਣਦੀ ਹੈ | ਕਲਾਟ, ਦਿਲ, ਦਿਮਾਗ, ਫੇਫੜਿਆਂ ਅਤੇ ਹੋਰ ਅੰਗਾਂ ਵਿਚ ਹੋ ਸਕਦਾ ਹੈ |
ਇਹ ਜਾਣਕਾਰੀ ਦਿੰਦੇ ਹੋਏ ਆਈਵੀ ਹਸਪਤਾਲ, ਮੋਹਾਲੀ ਵਿਚ ਕਾਰਡਿਓਵਾਸਕੂਲਰ ਸਾਇੰਸੇਜ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਬੇਦੀ ਨੇ ਕਿਹਾ ਕਿ 35 ਸਾਲਾ ਰਵੀਸ਼ ਕੁਮਾਰ (ਬਦਲਿਆ ਹੋਇਆ ਨਾਂਅ) ਬਹੁਤ ਮੁਸ਼ਕਿਲ ਹਾਲਤਾਂ ਵਿਚ ਸੀ | ਉਹ ਕੋਵਿਡ ਦੇ ਤੇਜ ਸੰਕ੍ਰਮਣ ਨਾਲ ਪੀੜ੍ਹਿਤ ਸੀ ਅਤੇ ਉਸਨੂੰ ਇੱਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ |
ਇਲਾਜ ਦੇ ਦੂਜੇ ਦਿਨ ਰਵੀਸ਼ ਦੇ ਸੱਜੇ ਪੈਰ ਵਿਚ ਡਿਸਕਲਰੇਸ਼ਨ ਦੇ ਨਾਲ ਗੰਭੀਰ ਦਰਦ ਹੋਣ ਦੀ ਸਮੱਸਿਆ ਹੋਈ | ਉਸਦੀ ਲੱਤ ਵਿਚ ਬਲੱਡ ਕਲਾਟਿੰਗ ਦੇ ਨਾਲ ਗੈਂਗ੍ਰੀਨ ਦਾ ਪਤਾ ਲੱਗਿਆ ਜਿਹੜਾ ਤੇਜੀ ਨਾਲ ਫੈਲ ਰਿਹਾ ਸੀ |
ਰਵੀਸ਼ ਨੂੰ ਡਾ. ਬੇਦੀ ਦੇ ਕੋਲ ਰੈਫਰ ਕੀਤਾ ਗਿਆ, ਜਿਨ੍ਹਾਂ ਨੇ ਪਹਿਲਾਂ ਐਸਕਾਰਟਸ ਹਾਰਟ, ਦਿੱਲੀ ਅਤੇ ਸੇਂਟ ਵਿੰਸੇਂਟ ਹਸਪਤਾਲ, ਸਿਡਨੀ ਵਿਚ ਕੰਮ ਕਰਦੇ ਹੋਏ ਨਾਨ-ਕੋਵਿਡ ਮਾਮਲਿਆਂ ਵਿਚ ਅਜਿਹੀ ਬੀਮਾਰੀ ਦੇਖੀ ਸੀ ਅਤੇ ਉਨ੍ਹਾਂ ਦਾ ਇਲਾਜ ਵੀ ਕੀਤਾ ਸੀ |
ਡਾ. ਬੇਦੀ ਜਿਹੜਾ ਕਿ ਮਸ਼ਹੂਰ ਵੇਨਸ ਐਸੋਸਿਏਸ਼ਨ ਆਫ ਇੰਡੀਆ ਦੇ ਪ੍ਰੈਜੀਡੈਂਟ ਵੀ ਹਨ, ਨੇ ਕਿਹਾ ਕਿ ਇਹ ਮਰੀਜ ਦੇ ਲਈ ਦੋਹਰਾ ਝਟਕਾ ਸੀ, ਜਿਹੜਾ ਨਾ ਸਿਰਫ ਕੋਵਿਡ ਨਾਲ ਪੀੜ੍ਹਿਤ ਸੀ, ਸਗੋਂ ਉਸਦੀ ਲੱਤ ਵਿਚ ਬਲੱਡ ਕਲਾਟਿੰਗ ਦੇ ਨਾਲ ਗੈਂਗ੍ਰੀਨ ਨਾਲ ਵੀ ਪੀੜ੍ਹਿਤ ਸੀ |
ਹਾਲਾਂਕਿ ਆਮ ਤੌਰ ਤੇ ਖਤਰੇ ਦੇ ਕਾਰਣ ਕੋਵਿਡ ਵਿਚ ਸਰਜਰੀ ਤੋਂ ਬਚਿਆ ਜਾਂਦਾ ਹੈ, ਪਰ ਇਹ ਐਮਰਜੰਸੀ ਇੱਕ ਹਾਲਾਤ ਸੀ ਜਿੱਥੇ ਤੁਰੰਤ ਸਰਜਰੀ ਦੀ ਜਰੂਰਤ ਸੀ | ਮਰੀਜ ਨੂੰ ਤੁਰੰਤ ਸਰਜਰੀ ਦੇ ਲਈ ਲੈ ਜਾਇਆ ਗਿਆ ਅਤੇ ਸਰਜਰੀ ਨਾਲ ਕਲਾਟ ਨੂੰ ਹਟਾ ਦਿੱਤਾ ਗਿਆ | ਮਰੀਜ ਨੂੰ ਖਾਸ ਕੋਵਿਡ ਆਈਸੀਯੂ ਵਿਚ ਰੱਖਿਆ ਗਿਆ ਸੀ ਜਿਹੜਾ ਹਸਪਤਾਲ ਦੇ ਨਾਨ-ਕੋਵਿਡ ਹਿੱਸੇ ਤੋਂ ਅਲੱਗ ਹੈ | ਇਸ ਨਾਜੁਕ ਸਰਜਰੀ ਦਾ ਡਾ. ਵਿਕਰਮ ਅਰੋੜਾ ਅਤੇ ਡਾ. ਜਿਤੇਨ ਸਿੰਘ ਵੀ ਹਿੱਸਾ ਸਨ |
ਸਿੱਖਅਤ ਪੇਸ਼ੇਵਰ ਅਤੇ ਐਂਟੀ ਕੋਵਿਡ ਗੀਯਰ ਦੇ ਨਾਲ ਆਈਵੀ ਹਸਪਤਾਲ ਕੋਵਿਡ ਰੋਗੀਆਂ ਵਿਚ ਇਸ ਤਰ੍ਹਾਂ ਦੀਆਂ ਖਤਰਨਾਕ ਜਟਿਲਤਾਵਾਂ ਦੇ ਇਲਾਜ ਦੇ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੈ |
ਡਾ. ਬੇਦੀ ਨੇ ਕਿਹਾ ਕਿ ਇਸ ਖਤਰਨਾਕ ਜਟਿਲਤਾ ਦੇ ਵਿਕਾਸ ਦੇ ਲਈ ਕੋਵਿਡ ਦੇ ਸਾਰੇ ਮਾਮਲਿਆਂ ਵਿਚ ਬਹੁਤ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸੁਚੇਤ ਕੁਵਿਡ ਸਕਾਰਾਤਮਕ ਮਾਮਲਿਆਂ ਵਿਚ ਵੀ ਤੁਰੰਤ ਹੱਲ ਅਤੇ ਮੈਡੀਕਲ ਉਪਾਅ ਕੀਤੇ ਜਾਣੇ ਚਾਹੀਦੇ ਹਨ |