-ਨਿਊਜ਼ਮਿਰਰ ਡੈਸਕ
ਚੰਡੀਗੜ੍ਹ : ਨਵੀਂ ਬੀਐਮਡਬਲਿਊ 5 ਸੀਰੀਜ਼ ਨੂੰ ਅੱਜ ਭਾਰਤ ਵਿੱਚ ਲਾਂਚ ਕੀਤਾ ਗਿਆ। ਸ਼੍ਰੀ ਵਿਕਰਮ ਪਾਵਾਹ,ਪ੍ਰੈਜ਼ੀਡੈਂਟ, ਬੀਐਮਡਬਲਿਊ ਗਰੁੱਪ ਇੰਡੀਆ ਨੇ ਕਿਹਾ ਕਿ ਲੋਕਲ ਤੌਰ ਤੇ ਬੀਐਮਡਬਲਿਊ ਗਰੁੱਪ ਪਲਾਂਟ ਚੇਨੰਈ ਵਿਖੇ ਤਿਆਰ ਕੀਤੀ ਇਹ ਕਾਰ ਇੱਕ ਪੈਟਰੋਲ ( ਬੀਐਮਡਬਿਲਊ 530ਆਈ ਐਮ ਸਪੋਰਟ) ਅਤੇ ਦੋ ਡੀਜ਼ਲ ਵੇਰੀਏਂਟਸ ( ਬੀਐਮਡਬਲਿਊ 530ਡੀ ਐਮ ਸਪੋਰਟ ਅਤੇ ਬੀਐਮਡਬਲਿਊ 520ਡੀ ਲਗਜ਼ੁਰੀ ਲਾਈਨ) ਵਿੱਚ ਉਪਲੱਬਧ ਹੋਵੇਗੀ। ਇਸ ਦੀਆਂ ਬੁਕਿੰਗਾਂ ਅੱਜ ਤੋਂ ਹੀ ਬੀਐਮਡਬਲਿਊ ਡੀਲਰਸ਼ਿਪਸ ਵਿਖੇ ਕੀਤੀਆਂ ਜਾ ਸਕਦੀਆਂ ਹਨ।