-ਜਸਮੀਤ ਸਿੰਘ
ਮੋਹਾਲੀ 15 ਅਕਤੂਬਰ, 2023: ਮੋਹਾਲੀ ਵਿਖੇ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ 2023 ਦੇ ਕਿੱਕ ਬਾਕਸਿੰਗ, ਤੈਰਾਕੀ ਅਤੇ ਜਿਮਨਾਸਟਿਕ ਦੇ ਸੂਬਾ ਪੱਧਰੀ ਮੁਕਾਬਲਿਆਂ ਦੇਛੇਵੇਂ ਅਤੇ ਅੰਤਿਮ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ।
ਕਿੱਕ ਬਾਕਸਿੰਗ – ਕਿੱਕ ਲਾਈਟ – ( ਲੜਕੇ )
ਅੰਡਰ – 21 -4 0 ( – 57 ਕਿਲੋ)
ਪਹਿਲਾ ਸਥਾਨ –ਮਨਪ੍ਰੀਤ ਸਿੰਘ – (ਜ਼ਿਲ੍ਹਾ – ਫਰੀਦਕੋਟ ),
ਦੂਜਾ ਸਥਾਨ – ਰਮਨੀਸ਼ – (ਜ਼ਿਲ੍ਹਾ – ਸੰਗਰੂਰ) ,
ਤੀਜਾ ਸਥਾਨ – ਅੰਕੁਸ਼ -(ਜ਼ਿਲ੍ਹਾ – ਜਲੰਧਰ),
ਤੀਜਾ ਸਥਾਨ – ਸੁਖਅਸ਼ਪ੍ਰੀਤ- ( ਜ਼ਿਲ੍ਹਾ – ਤਰਨ ਤਾਰਨ ) ਦਾ ਰਿਹਾ।
ਅੰਡਰ – 21 – 40 ( – 69 ਕਿਲੋ)
ਪਹਿਲਾ ਸਥਾਨ – ਦਲੀਪ ਕੁਮਾਰ – (ਜ਼ਿਲ੍ਹਾ – ਸੰਗਰੂਰ),
ਦੂਜਾ ਸਥਾਨ – ਰਾਜ ਗੁਪਤਾ – (ਜ਼ਿਲ੍ਹਾ – ਰੂਪਨਗਰ),
ਤੀਜਾ ਸਥਾਨ – ਕਿਸ਼ਾਨ ਕੁਮਾਰ- (ਜ਼ਿਲ੍ਹਾ – ਸ਼੍ਰੀ ਮੁਕਤਸਰ ਸਾਹਿਬ),
ਤੀਜਾ ਸਥਾਨ – ਪ੍ਰਕਾਸ਼ ਮਸੀ ( ਜ਼ਿਲ੍ਹਾ – ਗੁਰਦਾਸਪੁਰ) ਦਾ ਰਿਹਾ।
ਅੰਡਰ – 21 – 40 ( -79 ਕਿਲੋ)
ਪਹਿਲਾ ਸਥਾਨ – ਹਰਨੀਤ ਸਿੰਘ – (ਜ਼ਿਲ੍ਹਾ – ਗੁਰਦਾਸਪੁਰ),
ਦੂਜਾ ਸਥਾਨ – ਵਰਿਪਾਲ ਸਿੰਘ – (ਜ਼ਿਲ੍ਹਾ – ਫਰੀਦਕੋਟ ),
ਤੀਜਾ ਸਥਾਨ – ਮਹੁੰਮਦ ਇਲਧਾਸ (ਜ਼ਿਲ੍ਹਾ – ਮਲੇਰਕੋਟਲਾ),
ਤੀਜਾ ਸਥਾਨ – ਅਰਮਾਨਦੀਪ ਸਿੰਘ – ( ਜ਼ਿਲ੍ਹਾ – ਬਠਿੰਡਾ) ਦਾ ਰਿਹਾ।
ਤੈਰਾਕੀ – ਮੁੰਡੇ
ਅੰਡਰ –21 – 50 ਮੀਟਰ ਬਟਰ ਫਲਾਈ
ਪਹਿਲਾ ਸਥਾਨ –ਅੰਸਵ ਜਿੰਦਲ (ਜ਼ਿਲ੍ਹਾ – ਫਿਰੋਜਪੁਰ) – ( ਟਾਇਮਿੰਗ – 0:26:79 ),
ਪਹਿਲਾ ਸਥਾਨ – ਇਸ਼ਾਨ ਪਵਾਰ – (ਜ਼ਿਲ੍ਹਾ –ਲੁਧਿਆਣਾ ) – (ਟਾਇਮਿੰਗ – 0:26:99),
ਤੀਜਾ ਸਥਾਨ – ਸੁਮੇਰ ਸਿੰਘ – (ਜ਼ਿਲ੍ਹਾ – ਪਟਿਆਲਾ) ( ਟਾਇਮਿੰਗ – 0:28:00) ਦਾ ਰਿਹਾ।
ਅੰਡਰ – 17 – 50 ਮੀਟਰ ਬਟਰ ਫਲਾਈ
ਪਹਿਲਾ ਸਥਾਨ – ਆਰਵ ਸ਼ਰਮਾ – (ਜ਼ਿਲ੍ਹਾ – ਮੋਹਾਲੀ ) – ( ਟਾਇਮਿੰਗ – 0:28:12),
ਦੂਜਾ ਸਥਾਨ – ਰਣਵਿਜੇ ਸਿੰਘ – (ਜ਼ਿਲ੍ਹਾ – ਪਟਿਆਲਾ ) – ( ਟਾਇਮਿੰਗ – 0:29:94),
ਤੀਜਾ ਸਥਾਨ – ਆਦਿਤਆ ਤ੍ਰੇਹਨ – (ਜ਼ਿਲ੍ਹਾ – ਲੁਧਿਆਣਾ) ( ਟਾਇਮਿੰਗ –0:30:90) ਦਾ ਰਿਹਾ।
ਅੰਡਰ – 21- 30 – 50 ਮੀਟਰ ਬਟਰ ਫਲਾਈ
ਪਹਿਲਾ ਸਥਾਨ – ਅਮਨ ਘਈ – (ਜ਼ਿਲ੍ਹਾ – ਜਲੰਧਰ) – ( ਟਾਇਮਿੰਗ –0:26:28),
ਦੂਜਾ ਸਥਾਨ – ਗੋਰਵ ਕੁਮਾਰ – (ਜ਼ਿਲ੍ਹਾ – ਹੁਸ਼ਿਆਰਪੁਰ) – ( ਟਾਇਮਿੰਗ – 0:27:80),
ਤੀਜਾ ਸਥਾਨ – ਨੀਤੀਸ ਕੁਮਾਰ – (ਜ਼ਿਲ੍ਹਾ – ਜਲੰਧਰ) ( ਟਾਇਮਿੰਗ – 0:30:11) ਦਾ ਰਿਹਾ।
ਜਿਮਨਾਸਟਿਕਸ –
ਅੰਡਰ – 21 -30 – ਆਲ ਰਾਉਂਡ ਬੇਸਟ ਜਿਮਨਾਸਟ
ਪਹਿਲਾ ਸਥਾਨ – ਸਾਹਿਤਪ੍ਰੀਤ (ਜ਼ਿਲ੍ਹਾ – ਸੰਗਰੂਰ) – ( ਪੁਆਇੰਟਸ – 64.55 ),
ਪਹਿਲਾ ਸਥਾਨ – ਪ੍ਰੇਮ – (ਜ਼ਿਲ੍ਹਾ – ਸ਼੍ਰੀ ਅਮ੍ਰਿਤਸਰ ਸਾਹਿਬ ) – (ਪੁਆਇੰਟ – 59.90 ),
ਤੀਜਾ ਸਥਾਨ – ਅਮਨ ਸ਼ਰਮਾ – (ਜ਼ਿਲ੍ਹਾ – ਜਲੰਧਰ) ( ਪੁਆਇੰਟਸ – 59.45) ਦਾ ਰਿਹਾ।

ਅੰਡਰ – 21-30 – ਫਲੋਰ ਐਕਸਰਸਾਈਜ
ਪਹਿਲਾ ਸਥਾਨ – ਸਾਹਿਤਪ੍ਰੀਤ (ਜ਼ਿਲ੍ਹਾ – ਸੰਗਰੂਰ) – (ਪੁਆਇੰਟਸ –11.50),
ਦੂਜਾ ਸਥਾਨ – ਵਿੱਕੀ – (ਜ਼ਿਲ੍ਹਾ – ਸ਼੍ਰੀ ਅਮ੍ਰਿਤਸਰ ਸਾਹਿਬ) – (ਪੁਆਇੰਟਸ –10.20 ),
ਤੀਜਾ ਸਥਾਨ – ਅਮਨ ਸ਼ਰਮਾ – (ਜ਼ਿਲ੍ਹਾ – ਜਲੰਧਰ) ( ਪੁਆਇੰਟਸ – 10.20) ਦਾ ਰਿਹਾ।
ਅੰਡਰ – 21 – 30 – ਪੋਮੈਲ ਹੋਰਸ
ਪਹਿਲਾ ਸਥਾਨ – ਸਾਹਿਤਪ੍ਰੀਤ (ਜ਼ਿਲ੍ਹਾ – ਸੰਗਰੂਰ) – ( ਪੁਆਇੰਟਸ –10.30 ),
ਦੂਜਾ ਸਥਾਨ – ਅਮਰੀਕ- (ਜ਼ਿਲ੍ਹਾ – ਜਲੰਧਰ) – ( ਪੁਆਇੰਟਸ –10.00 ),
ਤੀਜਾ ਸਥਾਨ – ਅਦਿਤਿਆ – (ਜ਼ਿਲ੍ਹਾ – ਪਟਿਆਲਾ) ( ਪੁਆਇੰਟਸ- 9.80 ),
ਤੀਜਾ ਸਥਾਨ – ਪ੍ਰੇਮ – (ਜ਼ਿਲ੍ਹਾ – ਸ਼੍ਰੀ ਅਮ੍ਰਿਤਸਰ ਸਾਹਿਬ) ( ਪੋਆਂਟਿਸ –9.80 ) ਦਾ ਰਿਹਾ।